Surprise Me!

Birthday Gift ਤੋਂ ਨਰਾਜ਼ Police ਵਾਲੇ ਦੀ Girlfriend ਨੇ ਕੀਤੀ ਖ਼ੁਦਕੁਸ਼ੀ | OneIndia Punjabi

2022-09-29 0 Dailymotion

ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ ਅੱਠ ਦੇ ਅਧੀਨ ਪੈਂਦੇ ਪ੍ਰੇਮ ਨਗਰ ਇਲਾਕੇ 'ਚ ਪੁਲਿਸ ਮੁਲਾਜ਼ਮ ਦੀ ਮਹਿਲਾ ਦੋਸਤ ਵੱਲੋਂ ਜਨਮ ਦਿਨ ਦੇ ਤੋਹਫ਼ੇ ਨੂੰ ਲੈ ਕੇ ਹੋਏ ਝਗੜੇ 'ਚ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਰਿਵਾਲਵਰ ਪੁਲੀਸ ਮੁਲਾਜ਼ਮ ਦਾ ਨਿੱਜੀ ਲਾਇਸੈਂਸੀ ਦੱਸਿਆ ਜਾ ਰਿਹਾ ਹੈ।ਹਾਲਾਂਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਪੁਲਿਸ ਮੁਲਾਜ਼ਮ ਨੇ ਉਸ ਨੂੰ ਰਿਵਾਲਵਰ ਕਿਉਂ ਦਿੱਤਾ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। <br />

Buy Now on CodeCanyon